JALANDHAR WEATHER

ਛੱਤੀਸਗੜ੍ਹ ਦੇ ਬੇਮੇਟਾਰਾ ਜ਼ਿਲ੍ਹੇ ਵਿਖੇ ਬਾਰੂਦ ਦੀ ਫੈਕਟਰੀ ਵਿਚ ਹੋਇਆ ਧਮਾਕਾ

ਛੱਤੀਸਗੜ੍ਹ, 25 ਮਈ-ਛੱਤੀਸਗੜ੍ਹ ਦੇ ਸੀ.ਐਮ ਵਿਸ਼ਨੂੰ ਦੇਵ ਸਾਈਂ ਨੇ ਟਵੀਟ ਕੀਤਾ ਕਰ ਕਿਹੲ ਕਿ ਬੇਮੇਟਾਰਾ ਜ਼ਿਲ੍ਹੇ ਦੇ ਬੋਰਸੀ ਪਿੰਡ ਵਿਚ ਬਾਰੂਦ ਦੀ ਫੈਕਟਰੀ ਵਿਚ ਧਮਾਕੇ ਦੀ ਦੁਖਦਾਈ ਖ਼ਬਰ ਆਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਸੀਨੀਅਰ ਅਧਿਕਾਰੀਆਂ ਨੂੰ ਜ਼ਰੂਰੀ ਨਿਰਦੇਸ਼ ਦਿੱਤੇ ਗਏ ਹਨ। ਰਾਹਤ ਅਤੇ ਬਚਾਅ ਕੰਮ ਤੇ ਚੱਲ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ