ਆਈ.ਪੀ.ਐਲ. 2024 'ਚ ਅੱਜ ਰਾਜਸਥਾਨ ਦਾ ਮੁਕਾਬਲਾ ਮੁੰਬਈ ਨਾਲ
![](/cmsimages/20240422/4495302__ipl.jpg)
ਜੈਪੁਰ, 22 ਅਪ੍ਰੈਲ - ਆਈ.ਪੀ.ਐਲ. 2024 'ਚ ਅੱਜ ਰਾਜਸਥਾਨ ਰਾਇਲਜ਼ ਦਾ ਮੁਕਾਬਲਾ ਮੁੰਬਈ ਇੰਡੀਅਨਜ਼ ਨਾਲ ਹੋਵੇਗਾ। ਜੈਪੁਰ 'ਚ ਇਹ ਮੈਚ ਰਾਤ 7.30 ਵਜੇ ਖੇਡਿਆ ਜਾਵੇਗਾ।