5 ਰਾਹੁਲ ਗਾਂਧੀ ਨੇ ਸੁਲਤਾਨਪੁਰ ਵਿਚ ਲੋਕੋ ਪਾਇਲਟਾਂ ਨਾਲ ਕੀਤੀ ਗੱਲਬਾਤ
ਉੱਤਰ ਪ੍ਰਦੇਸ਼, 26 ਜੁਲਾਈ - ਲੋਕ ਸਭਾ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਸੁਲਤਾਨਪੁਰ 'ਚ ਲੋਕੋ ਪਾਇਲਟਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਲੋਕੋ ਪਾਇਲਟ ਦੀਆਂ ਮੁਸ਼ਕਿਲਾਂ ਨੂੰ ਸੁਣਿਆ ...
... 11 hours 47 minutes ago