JALANDHAR WEATHER

ਲਾਲੂ ਜੀ ਵਿਕਾਸ ਨਹੀਂ ਚਾਹੁੰਦੇ ਹਨ- ਯੋਗੀ ਆਦਿਤਿਆਨਾਥ

ਪਟਨਾ (ਬਿਹਾਰ), 28 ਮਈ-ਮੁੱਖ ਮੰਤਰੀ  ਯੋਗੀ ਆਦਿਤਿਆਨਾਥ ਨੇ ਕਿਹਾ ਨੇ ਕਿਹਾ ਕਿ ਪੀ.ਐਮ ਮੋਦੀ ਤੁਹਾਨੂੰ ਡਿਜੀਟਲ ਯੁੱਗ ਵਿਚ ਲੈ ਗਏ ਹਨ। ਪਰ ਲਾਲੂ ਯਾਦਵ ਤੁਹਾਨੂੰ ਅਜੇ ਵੀ ਲਾਲਟੈਨ ਯੁੱਗ ਵਿਚ ਲੈ ਜਾ ਰਹੇ ਹਨ। ਉਹ ਚਾਹੁੰਦੇ ਹਨ ਕਿ ਹਨੇਰਾ ਬਣਿਆ ਰਹੇ ਤਾਂ ਕਿ ਹਨੇਰੇ 'ਚ ਡਕੈਤੀ ਵਧੇ, ਲਾਲੂ ਜੀ ਵਿਕਾਸ ਨਹੀਂ ਚਾਹੁੰਦੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ