ਪੁਰੂਲੀਆ ਦੇ ਬਾਗਮੁੰਡੀ ਥਾਣਾ ਖੇਤਰ ਦੇ ਸੁਈਸਾ ਇਲਾਕੇ ਵਿਚ ਭਾਰੀ ਤੂਫ਼ਾਨ

ਪੁਰੂਲੀਆ, ਪੱਛਮੀ ਬੰਗਾਲ,28 ਮਈ - ਅੱਜ ਤੜਕੇ ਪੁਰੂਲੀਆ ਦੇ ਬਾਗਮੁੰਡੀ ਥਾਣਾ ਖੇਤਰ ਦੇ ਸੁਈਸਾ ਇਲਾਕੇ ਵਿਚ ਭਾਰੀ ਤੂਫ਼ਾਨ ਆਇਆ। ਅਜੇ ਤੱਕ ਕੋਈ ਜ਼ਖਮੀ ਜਾਂ ਜਾਨੀ ਨੁਕਸਾਨ ਦਰਜ ਨਹੀਂ ਕੀਤਾ ਗਿਆ ਹੈ।