ਭਾਰਤ ਦੇ ਕੰਪਟਰੋਲਰ ਅਤੇ ਆਡੀਟਰ ਜਨਰਲ ਨੇ ਭਾਰਤ ਦੇ ਪਹਿਲੇ 'ਚੈਡਵਿਕ ਹਾਊਸ' ਦਾ ਕੀਤਾ ਉਦਘਾਟਨ
ਹਿਮਾਚਲ ਪ੍ਰਦੇਸ਼, 24 ਜੂਨ-ਭਾਰਤ ਦੇ ਕੰਪਟਰੋਲਰ ਅਤੇ ਆਡੀਟਰ ਜਨਰਲ ਗਿਰੀਸ਼ ਚੰਦਰ ਮੁਰਮੂ ਨੇ ਸ਼ਿਮਲਾ ਵਿਖੇ ਭਾਰਤ ਦੇ ਪਹਿਲੇ 'ਚੈਡਵਿਕ ਹਾਊਸ: ਨੇਵੀਗੇਟਿੰਗ ਆਡਿਟ ਹੈਰੀਟੇਜ' ਮਿਊਜ਼ੀਅਮ ਦਾ ਉਦਘਾਟਨ ਕੀਤਾ।