JALANDHAR WEATHER

ਪੀ.ਐਮ. ਨਰਿੰਦਰ ਮੋਦੀ ਵਲੋਂ ਇੰਡੀਅਨ ਨਿਊਜ਼ ਪੇਪਰ ਸੋਸਾਇਟੀ ਸਕੱਤਰੇਤ ਦੀ ਇਮਾਰਤ ਦਾ ਉਦਘਾਟਨ

ਨਵੀਂ ਦਿੱਲੀ, 14 ਜੁਲਾਈ-ਮੁੰਬਈ ਵਿਚ ਇੰਡੀਅਨ ਨਿਊਜ਼ ਪੇਪਰ ਸੋਸਾਇਟੀ (ਆਈ.ਐਨ.ਐਸ.) ਸਕੱਤਰੇਤ ਦੀ ਇਮਾਰਤ ਦਾ ਉਦਘਾਟਨ ਕਰਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ, ਉਪ ਮੁੱਖ ਮੰਤਰੀ ਦਵਿੰਦਰ ਫਰਨਵੀਸ, ਉਪ ਮੁੱਖ ਮੰਤਰੀ ਅਜੀਤ ਪਵਾਰ ਨਾਲ ਆਈ.ਐਨ.ਐਸ. ਦੇ ਮੁਖੀ ਰਾਕੇਸ਼ ਸ਼ਰਮਾ (ਆਜ ਸਮਾਜ), ਐਗਜ਼ੈਕਟਿਵ ਮੈਂਬਰ ਸਰਵਿੰਦਰ ਕੌਰ ਚੀਫ ਐਗਜ਼ੈਕਟਿਵ 'ਅਜੀਤ' ਪ੍ਰਕਾਸ਼ਨ ਸਮੂਹ, ਲੋਕਮਤ ਤੋਂ ਵਿਜੇ ਦਾਰਦਾ, ਜਾਗਰਣ ਤੋਂ ਮਹਿੰਦਰ ਮੋਹਨ ਗੁਪਤਾ, ਚੜ੍ਹਦੀ ਕਲਾ ਤੋਂ ਜਗਜੀਤ ਸਿੰਘ ਦਰਦੀ, ਟਾਈਮਜ਼ ਆਫ ਇੰਡੀਆ ਤੋਂ ਮੋਹਿਤ ਜੈਨ, ਮਲਾਇਮ ਮਨੋਰਮਾ ਤੋਂ ਜਯੰਤ ਮੈਥਿਯੂ, ਇਨਾਇਡੂ ਤੋਂ ਆਈ. ਵੇਂਕਟ, ਮੁੰਬਈ ਸਮਾਚਾਰ ਤੋਂ ਐਚ. ਕਾਮਾ ਤੇ ਹੋਰ ਮੌਜੂਦ ਸਨ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ