JALANDHAR WEATHER

ਭਲਕੇ ਇੰਡੀਆ ਗੱਠਜੋੜ ਦੀ ਹੋਵੇਗੀ ਮੀਟਿੰਗ

ਨਵੀਂ ਦਿੱਲੀ, 22 ਜੁਲਾਈ-ਇੰਡੀਆ ਗੱਠਜੋੜ ਭਲਕੇ ਸ਼ਾਮ ਨੂੰ ਸੰਸਦ ਸੈਸ਼ਨ ਦੇ ਸੰਬੰਧ ਵਿਚ ਮੀਟਿੰਗ ਬੁਲਾਏਗਾ। ਇਹ ਬੈਠਕ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਅਤੇ ਰਾਜ ਸਭਾ ਦੇ ਐਲ.ਓ.ਪੀ. ਮਲਿਕਾਰਜੁਨ ਖੜਗੇ ਦੇ ਨਿਵਾਸ 'ਤੇ ਹੋਵੇਗੀ ਅਤੇ ਇਸ ਵਿਚ ਇੰਡੀਆ ਗੱਠਜੋੜ ਦੇ ਸੀਨੀਅਰ ਸੰਸਦ ਮੈਂਬਰ ਸ਼ਾਮਿਲ ਹੋਣਗੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ