ਮਹਾਰਾਸ਼ਟਰ ਦੇ ਸੀ.ਐਮ. ਏਕਨਾਥ ਸ਼ਿੰਦੇ ਵਲੋਂ ਉਲੰਪੀਅਨ ਸਵਪਨਿਲ ਕੁਸਲੇ ਨੂੰ 1 ਕਰੋੜ ਦੇਣ ਦਾ ਐਲਾਨ

ਨਵੀਂ ਦਿੱਲੀ, 1 ਅਗਸਤ-ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਪੈਰਿਸ 'ਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਉਲੰਪੀਅਨ ਸਵਪਨਿਲ ਕੁਸਲੇ ਨੂੰ 1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ।