ਭਾਰਤੀ ਹਾਕੀ ਟੀਮ ਨੇ ਗ੍ਰੇਟ ਬ੍ਰਿਟੇਨ ਦੀ ਟੀਮ ਨੂੰ ਸ਼ੂਟ ਆਊਟ ਵਿਚ 4-2 ਨਾਲ ਹਰਾਇਆ
ਪੈਰਿਸ (ਫਰਾਂਸ), 4 ਅਗਸਤ-ਪੈਰਿਸ ਉਲੰਪਿਕਸ 2024 ਵਿਚ ਭਾਰਤੀ ਹਾਕੀ ਟੀਮ ਨੇ ਗ੍ਰੇਟ ਬ੍ਰਿਟੇਨ ਦੀ ਟੀਮ ਨੂੰ ਸ਼ੂਟ ਆਊਟ ਵਿਚ 4-2 ਨਾਲ ਹਰਾ ਦਿੱਤਾ ਹੈ ਤੇ ਸੈਮੀਫਾਈਨਲ ਵਿਚ ਪੁੱਜ ਗਈ ਹੈ।