ਜੋਤੀਰਾਦਿੱਤਿਆ ਸਿੰਧੀਆ ਨੂੰ ਮਿਲੀ ਮਨੂ ਭਾਕਰ, ਉਸ ਦਾ ਕੋਚ ਤੇ ਮਾਤਾ ਪਿਤਾ
ਨਵੀਂ ਦਿੱਲੀ, 9 ਅਗਸਤ - ਪੈਰਿਸ ਉਲੰਪਿਕ 2024 ਚ ਡਬਲ ਉਲੰਪਿਕ ਤਗਮਾ ਜੇਤੂ ਮਨੂ ਭਾਕਰ, ਉਸ ਦੇ ਕੋਚ ਜਸਪਾਲ ਰਾਣਾ ਅਤੇ ਉਸ ਦੇ ਮਾਤਾ-ਪਿਤਾ ਕੇਂਦਰੀ ਮੰਤਰੀ ਜੋਤੀਰਾਦਿੱਤਿਆ ਐਮ. ਸਿੰਧੀਆ ਨੂੰ ਮਿਲੇ।