JALANDHAR WEATHER

ਜੰਮੂ ਕਸ਼ਮੀਰ ਚ ਪਹਿਲੇ ਪੜਾਅ ਤਹਿਤ ਵੋਟਿੰਗ ਸ਼ੁਰੂ

ਸ੍ਰੀਨਗਰ/ਜੰਮੂ - ਜੰਮੂ-ਕਸ਼ਮੀਰ ਦੇ 24 ਵਿਧਾਨ ਸਭਾ ਹਲਕਿਆਂ (ਕਸ਼ਮੀਰ ਵਿਚ 16 ਅਤੇ ਜੰਮੂ ਵਿਚ 8) ਲਈ ਪੋਲਿੰਗ ਸ਼ੁਰੂ ਹੋ ਗਈ ਹੈ।ਅਗਸਤ 2019 ਵਿਚ ਧਾਰਾ 370 ਨੂੰ ਰੱਦ ਕੀਤੇ ਜਾਣ ਤੋਂ ਬਾਅਦ ਜੰਮੂ-ਕਸ਼ਮੀਰ ਵਿਚ ਇਹ ਪਹਿਲੀਆਂ ਵਿਧਾਨ ਸਭਾ ਚੋਣਾਂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ