JALANDHAR WEATHER

ਭ੍ਰਿਸ਼ਟ ਤੱਤਾਂ ਤੋਂ ਸਾਫ਼ ਕਰ ਦਿੱਤਾ ਗਿਆ ਹੈ ਸੱਤਾ ਦੇ ਗਲਿਆਰਿਆਂ ਨੂੰ - ਜਗਦੀਪ ਧਨਖੜ

 ਨਾਗਪੁਰ, 16 ਸਤੰਬਰ - ਉਪ-ਰਾਸ਼ਟਰਪਤੀ ਜਗਦੀਪ ਧਨਖੜ ਦਾ ਕਹਿਣਾ ਹੈ, "ਭ੍ਰਿਸ਼ਟਾਚਾਰ ਸਾਡੇ ਸਮਾਜ ਨੂੰ ਖਾ ਰਿਹਾ ਸੀ। ਕੋਈ ਨੌਕਰੀ ਨਹੀਂ ਮਿਲਦੀ ਸੀ, ਕੋਈ ਠੇਕਾ ਉਪਲਬਧ ਨਹੀਂ ਸੀ ਅਤੇ ਭ੍ਰਿਸ਼ਟਾਚਾਰ ਤੋਂ ਬਿਨਾਂ ਕੋਈ ਮੌਕਾ ਨਹੀਂ ਮਿਲਦਾ ਸੀ। ਸੱਤਾ ਦੇ ਗਲਿਆਰੇ ਭ੍ਰਿਸ਼ਟਾਚਾਰ ਨਾਲ ਗ੍ਰਸਤ ਸਨ ਅਤੇ ਇਹ ਨੌਜਵਾਨ ਲੜਕੇ-ਲੜਕੀਆਂ ਲਈ ਬਹੁਤ ਨਿਰਾਸ਼ਾਜਨਕ ਸੀ, ਹੁਣ ਇਨ੍ਹਾਂ ਭ੍ਰਿਸ਼ਟ ਤੱਤਾਂ ਤੋਂ ਸੱਤਾ ਦੇ ਗਲਿਆਰਿਆਂ ਨੂੰ ਸਾਫ਼ ਕਰ ਦਿੱਤਾ ਗਿਆ ਹੈ... ਅਸੀਂ ਸਿਰਫ ਸਰਕਾਰੀ ਨੌਕਰੀਆਂ ਨੂੰ ਦੇਖ ਰਹੇ ਹਾਂ, ਅਸੀਂ ਬਹੁਤ ਕੁਝ ਗੁਆ ਰਹੇ ਹਾਂ, ਇਸ ਤਕਨਾਲੋਜੀ ਨਾਲ ਦਿਨ-ਬ-ਦਿਨ ਮੌਕਿਆ ਦੀ ਟੋਕਰੀ ਵਧ ਰਹੀ ਹੈ..."।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ