JALANDHAR WEATHER

ਜੈਪੁਰ : ਮੋਟਰਸਾਈਕਲ ਤੇ ਪਿਕਅਪ ਵੈਨ ਦੀ ਟੱਕਰ 'ਚ 2 ਦੀ ਮੌਤ

ਜੈਪੁਰ (ਰਾਜਸਥਾਨ), 13 ਅਕਤੂਬਰ-ਰਾਜਸਥਾਨ ਦੇ ਸਿਰੋਹੀ ਜ਼ਿਲ੍ਹੇ ਵਿਚ ਦੋਪਹੀਆ ਵਾਹਨ ਅਤੇ ਪਿਕਅਪ ਵੈਨ ਵਿਚਾਲੇ ਹੋਈ ਟੱਕਰ ਵਿਚ ਦੋ ਮੋਟਰਸਾਈਕਲ ਸਵਾਰਾਂ ਦੀ ਮੌਤ ਹੋ ਗਈ। ਕੈਲਾਸ਼ ਨਗਰ ਦੇ ਐਸ.ਐਚ.ਓ. ਕਾਨਾਰਾਮ ਸਿਰਵੀ ਨੇ ਦੱਸਿਆ ਕਿ ਦੇਵ ਨਗਰ ਵਿਚ ਟੈਂਟ ਸਮੱਗਰੀ ਨਾਲ ਭਰੀ ਪਿਕਅਪ ਵੈਨ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ, ਜਿਸ ਵਿਚ ਦਿਨੇਸ਼ ਰੇਬਾੜੀ (20) ਅਤੇ ਨਿੰਬਰਾਮ (18) ਦੀ ਮੌਤ ਹੋ ਗਈ ਅਤੇ ਦੋਵਾਂ ਵਾਹਨਾਂ ਨੂੰ ਜ਼ਬਤ ਕਰ ਲਿਆ ਗਿਆ ਹੈ। ਪਿਕਅਪ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ