JALANDHAR WEATHER

ਤਲਵੰਡੀ ਭਾਈ ਦੇ ਨਜ਼ਦੀਕੀ ਪਿੰਡਾਂ 'ਚ 2 ਵਜੇ ਤੱਕ ਹੋਈ ਪੋਲਿੰਗ ਦੇ ਵੇਰਵੇ

ਤਲਵੰਡੀ ਭਾਈ (ਫਿਰੋਜ਼ਪੁਰ), 15 ਅਕਤੂਬਰ (ਰਵਿੰਦਰ ਸਿੰਘ ਬਜਾਜ)-ਤਲਵੰਡੀ ਭਾਈ ਦੇ ਨਜ਼ਦੀਕੀ ਪਿੰਡ ਕਰਮਿਤੀ ਵਿਖੇ 2 ਵਜੇ ਤੱਕ 562 ਵਿਚੋਂ ਕੁੱਲ 400 ਦੇ ਕਰੀਬ ਵੋਟਾਂ ਪੋਲ ਹੋ ਚੁੱਕੀਆਂ ਸਨ। ਇਸ ਤੋਂ ਇਲਾਵਾ ਪਿੰਡ ਕਾਲੀਏ ਵਾਲਾ ਵਿਖੇ 871 ਵਿਚੋਂ 287 ਦੇ ਕਰੀਬ ਪੋਲ ਹੋ ਚੁੱਕੀਆਂ ਸਨ। ਨਜ਼ਦੀਕੀ ਪਿੰਡ ਲੱਲੇ ਵਿਖੇ 1260 ਵਿਚੋਂ 650 ਵੋਟਾਂ 2 ਵਜੇ ਤੱਕ ਪੋਲ ਹੋ ਚੁੱਕੀਆਂ ਸਨ, ਪਿੰਡ ਕੋਟਲਾ ਵਿਖੇ 693 ਵਿਚੋਂ 390 ਵੋਟਾਂ 2 ਵਜੇ ਤੱਕ ਪੋਲ ਹੋ ਚੁੱਕੀਆਂ ਸਨ। ਪਿੰਡ ਹਰਾਜ ਵਿਖੇ 2390 ਵਿਚੋਂ 1192 ਵੋਟਾਂ ਪੋਲ ਹੋ ਚੁੱਕੀਆਂ ਸਨ, ਪਿੰਡ ਸੁਲਹਾਣੀ ਵਿਚ 480 ਵੋਟਾਂ ਪੋਲ ਹੋ ਚੁੱਕੀਆਂ ਸਨ। ਪਿੰਡ ਭੰਗਾਲੀ ਨਰਾਇਣਗੜ੍ਹ ਵਿਚ 800 ਵਿਚੋਂ 386 ਵੋਟਾਂ ਪੋਲ ਹੋ ਚੁੱਕੀਆਂ ਸਨ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ