JALANDHAR WEATHER

ਝਾਰਖੰਡ ਚ ਲਾਗੂ ਕੀਤਾ ਜਾਵੇਗਾ ਯੂਨੀਫਾਰਮ ਸਿਵਲ ਕੋਡ - ਅਮਿਤ ਸ਼ਾਹ

 ਰਾਂਚੀ (ਝਾਰਖੰਡ) - ਅਮਿਤ ਸ਼ਾਹ ਦਾ ਕਹਿਣਾ ਹੈ ਕਿ ਝਾਰਖੰਡ ਵਿਚ ਯੂ.ਸੀ.ਸੀ. (ਯੂਨੀਫਾਰਮ ਸਿਵਲ ਕੋਡ) ਲਾਗੂ ਕੀਤਾ ਜਾਵੇਗਾ, ਪਰ ਕਬਾਇਲੀ ਭਾਈਚਾਰੇ ਨੂੰ ਯੂ.ਸੀ.ਸੀ. ਦੇ ਦਾਇਰੇ ਤੋਂ ਬਾਹਰ ਰੱਖਿਆ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ