JALANDHAR WEATHER

ਹਿੰਦ-ਪਕਿ ਸਰਹੱਦ ਤੋਂ ਡਰੋਨ ਬਰਾਮਦ

ਖੇਮਕਰਨ, 5 ਮਈ (ਰਾਕੇਸ਼ ਬਿੱਲਾ)-ਬੀਤੀ ਦੇਰ ਰਾਤ ਥਾਣਾ ਖੇਮਕਰਨ ਦੀ ਪੁਲਿਸ ਪਾਰਟੀ ਤੇ ਬੀ. ਐਸ. ਐਫ. ਦੇ ਜਵਾਨਾ ਨੇ ਸ਼ੱਕ ਦੇ ਆਧਾਰ ਉਤੇ ਕੀਤੇ ਸਾਂਝੇ ਖੋਜ ਅਭਿਆਸ ਵਿਚ ਸਰਹੱਦੀ ਪਿੰਡ ਮਹਿੰਦੀਪੁਰ ਨਜ਼ਦੀਕ ਦੋਵਾਂ ਦੇਸ਼ਾਂ ਦੀ ਸਰਹੱਦ ਉਤੇ ਕਿਸਾਨ ਦੇ ਖੇਤ ਵਿਚੋਂ ਚੀਨ ਦਾ ਬਣਿਆ ਇਕ ਡਰੋਨ ਬਰਾਮਦ ਕੀਤਾ। ਐਸ. ਐਚ. ਓ. ਖੇਮਕਰਨ, ਐਸ. ਆਈ. ਗੁਰਿੰਦਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਸਰਹੱਦ ਉਤੇ ਪਾਕਿਸਤਾਨ ਵਲੋਂ ਡਰੋਨ ਦੀ ਹਲਚਲ ਹੋਈ ਹੈ, ਜਿਸ ਦੇ ਆਧਾਰ ਉਤੇ ਬੀ. ਐਸ. ਐਫ. ਦੇ ਸਹਿਯੋਗ ਨਾਲ ਜਦੋਂ ਕੰਡਿਆਲੀ ਤਾਰ ਦੇ ਨਾਲ-ਨਾਲ ਸਰਚ ਦੌਰਾਨ ਕਿਸਾਨ ਹੀਰਾ ਸਿੰਘ ਪੁੱਤਰ ਸੁਬੇਗ ਸਿੰਘ ਵਾਸੀ ਪਿੰਡ ਮਹਿੰਦੀਪੁਰ ਦੀ ਜ਼ਮੀਨ ਵਿਚ ਡਿੱਗਾ ਚੀਨ ਦਾ ਬਣਿਆ ਛੋਟਾ ਡਰੋਨ ਮਿਲਿਆ, ਜਿਸ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ