JALANDHAR WEATHER

ਮੁੱਖ ਮੰਤਰੀ ਭਗਵੰਤ ਮਾਨ ਨੇ ਸਮਝਿਆ ਕਿਸਾਨਾਂ ਦਾ ਦਰਦ- ਬਲਜਿੰਦਰ ਕੌਰ

ਚੰਡੀਗੜ੍ਹ, 5 ਮਈ (ਵਿਕਰਮਜੀਤ ਸਿੰਘ ਮਾਨ)- ਕੈਬਨਿਟ ਮੰਤਰੀ ਬਲਜਿੰਦਰ ਕੌਰ ਨੇ ਸਦਨ ’ਚ ਕਿਹਾ ਕਿ ਨਾ ਤੱਕੜੀ ਵਾਲਿਆਂ ਨੇ ਅਤੇ ਨਾ ਪੰਜੇ ਵਾਲਿਆਂ ਨੇ ਕਿਸਾਨਾਂ ਦਾ ਦਰਦ ਸਮਝਿਆ ਪਰ ਪੰਜਾਬ ਦੇ ਮੁੱਖ ਮੰਤਰੀ ਨੇ ਕਿਸਾਨਾਂ ਲਈ ਤੇ ਪੰਜਾਬੀਆਂ ਲਈ ਪਾਣੀ ਦੀ ਲੜਾਈ ਸ਼ੁਰੂ ਕੀਤੀ ਹੈ। ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਕਿਹਾ ਕਿ ਪਾਣੀ ਦੇ ਮੁੱਦੇ ’ਤੇ ਸਭ ਨੇ ਗੱਲ ਰੱਖੀ ਪਰ ਕਾਂਗਰਸ ਅਤੇ ਭਾਜਪਾ ਦੀ ਤਾਂ ਕੇਂਦਰ ਵਿਚ ਸਰਕਾਰ ਆਉਂਦੀ ਰਹੀ ਹੈ, ਸਾਡੀ ਤਾਂ ਵਾਰੀ ਨਹੀਂ ਆਈ ਪਰ ਇਹ ਗੱਦੀ ’ਤੇ ਬੈਠਦੇ ਹੀ ਪਤਾ ਨਹੀਂ ਕਿਉਂ ਬਦਲ ਜਾਂਦੇ ਹਨ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ