ਤੜਕੇ ਅੰਮ੍ਰਿਤਸਰ ਵਿਖੇ ਮੁੜ ਸੁਣੀ ਧਮਾਕਿਆਂ ਦੀ ਆਵਾਜ਼
ਅੰਮ੍ਰਿਤਸਰ, 11 ਮਈ (ਹਰਮਿੰਦਰ ਸਿੰਘ)-ਅੱਜ ਤੜਕੇ ਕਰੀਬ ਸਵਾ ਕੁ ਚਾਰ ਵਜੇ ਅੰਮ੍ਰਿਤਸਰ ਵਿਖੇ ਧਮਾਕਿਆਂ ਦੀ ਆਵਾਜ਼ ਸੁਣਾਈ ਗਈ ਅਤੇ ਕੁਝ ਡਰੋਨਨੁਮਾ ਸ਼ੱਕੀ ਚੀਜ਼ਾਂ ਅਸਮਾਨ ਉਤੇ ਘੁੰਮਦੀਆਂ ਦੇਖੀਆਂ ਗਈਆਂ। ਇਸ ਮੂਵਮੈਂਟ ਤੋਂ ਬਾਅਦ ਚੌਕਸੀ ਦੇ ਸਾਇਰਨ ਵੱਜਣੇ ਸ਼ੁਰੂ ਹੋ ਗਏ।