JALANDHAR WEATHER

ਬਿਹਾਰ ਮੋਬਾਈਲ ਰਾਹੀਂ ਵੋਟਿੰਗ ਕਰਵਾਉਣ ਵਾਲਾ ਪਹਿਲਾ ਰਾਜ ਬਣੇਗਾ

ਪਟਨਾ , 27 ਜੁਲਾਈ - ਬਿਹਾਰ ਦੇਸ਼ ਦਾ ਪਹਿਲਾ ਰਾਜ ਬਣਨ ਜਾ ਰਿਹਾ ਹੈ ਜਿੱਥੇ ਮੋਬਾਈਲ ਰਾਹੀਂ ਔਨਲਾਈਨ ਵੋਟਿੰਗ ਕੀਤੀ ਜਾਵੇਗੀ। ਇਹ ਈ-ਵੋਟਿੰਗ 2025 ਦੀਆਂ ਬਿਹਾਰ ਦੀਆਂ ਨਗਰ ਨਿਗਮ ਜਨਰਲ ਅਤੇ ਉਪ-ਚੋਣਾਂ ਲਈ ਸ਼ਨੀਵਾਰ 28 ਜੂਨ ਨੂੰ ਹੋਵੇਗੀ। ਬਿਹਾਰ ਰਾਜ ਚੋਣ ਕਮਿਸ਼ਨ ਨੇ ਇਸ ਚੋਣ ਵਿਚ ਈ-ਵੋਟਿੰਗ ਪ੍ਰਣਾਲੀ ਦੀ ਨੀਂਹ ਰੱਖੀ ਹੈ, ਜਿਸ ਰਾਹੀਂ ਪਹਿਲੀ ਵਾਰ ਵੋਟਰਾਂ ਨੂੰ ਈ-ਵੋਟਿੰਗ ਰਾਹੀਂ ਵੋਟ ਪਾਉਣ ਦਾ ਮਾਣ ਪ੍ਰਾਪਤ ਹੋਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ