JALANDHAR WEATHER

ਪਾਕਿਸਤਾਨ ਦੇ ਸਵਾਤ ਨਦੀ ਵਿਚ ਅਚਾਨਕ ਆਏ ਹੜ੍ਹ ਵਿਚ 18 ਸੈਲਾਨੀ ਵਹਿ ਗਏ

ਇਸਲਾਮਾਬਾਦ, 27 ਜੂਨ - ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿਚ ਸਵਾਤ ਨਦੀ ਵਿਚ ਅਚਾਨਕ ਆਏ ਹੜ੍ਹ ਵਿਚ ਔਰਤਾਂ ਅਤੇ ਬੱਚਿਆਂ ਸਮੇਤ 18 ਸੈਲਾਨੀ ਵਹਿ ਗਏ, ਜਿਸ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਦੇ ਅਨੁਸਾਰ, ਇਹ ਘਟਨਾ ਫਿਜ਼ਾਗਤ ਖੇਤਰ ਵਿਚ ਵਾਪਰੀ, ਜਿੱਥੇ 2 ਪਰਿਵਾਰਾਂ ਦੇ ਮੈਂਬਰ ਨਦੀ ਦੇ ਕੰਢੇ ਨਾਸ਼ਤਾ ਕਰ ਰਹੇ ਸਨ ਜਦੋਂ ਪਾਣੀ ਦਾ ਪੱਧਰ ਅਚਾਨਕ ਵੱਧ ਗਿਆ ਅਤੇ ਬਹੁਤ ਸਾਰੇ ਲੋਕ ਵਹਿ ਗਏ। ਬਚਾਅ ਕਾਰਜ ਦੌਰਾਨ 3 ਵਿਅਕਤੀਆਂ ਨੂੰ ਸੁਰੱਖਿਅਤ ਬਚਾਇਆ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ