ਬਲਾਕ ਵਿਕਾਸ ਤੇ ਪੰਚਾਇਤ ਅਫਸਰ/ਐਸ.ਪੀ.ਈ.ਓ./ਸੀਨੀਅਰ ਸਹਾਇਕ ਲੇਖਾ ਦੇ ਕਾਡਰ 'ਚ ਕੀਤੀਆਂ ਬਦਲੀਆਂ/ਤਾਇਨਾਤੀਆਂ



ਚੰਡੀਗੜ੍ਹ, 28 ਅਗਸਤ-ਪੰਜਾਬ ਸਰਕਾਰ ਵਲੋਂ ਪ੍ਰਬੰਧਕੀ ਪੱਖਾਂ/ਲੋਕ ਹਿੱਤ ਨੂੰ ਧਿਆਨ ਵਿਚ ਰੱਖਦੇ ਹੋਏ ਬਲਾਕ ਵਿਕਾਸ ਤੇ ਪੰਚਾਇਤ ਅਫਸਰ/ਐਸ.ਪੀ.ਈ.ਓ./ਸੀਨੀਅਰ ਸਹਾਇਕ ਲੇਖਾ ਦੇ ਕਾਡਰ ਵਿਚ ਬਦਲੀਆਂ/ਤਾਇਨਾਤੀਆਂ ਕੀਤੀਆਂ ਗਈਆਂ ਹਨ।