ਆਦਮਪੁਰ ਤੋਂ ਸਟਾਰ ਏਅਰ ਦੀਆਂ ਗਾਜੀਆਬਾਦ (ਹਿੰਡਨ) ਜਾਣ ਵਾਲੀਆਂ ਉਡਾਣਾਂ 3 ਸਤੰਬਰ ਤੱਕ ਰੱਦ
ਆਦਮਪੁਰ, 30 ਅਗਸਤ (ਰਮਨ ਦਵੇਸਰ)- ਆਦਮਪੁਰ ਸਿਵਲ ਹਵਾਈ ਅੱਡੇ ਤੋਂ ਸਟਾਰ ਏਅਰ ਦੀਆਂ ਗਾਜੀਆਬਾਦ (ਹਿੰਡਨ) ਜਾਣ ਵਾਲੀਆਂ ਉਡਾਣਾਂ 3 ਸਤੰਬਰ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ।