JALANDHAR WEATHER

ਮੰਡੀ ਲਾਧੂਕਾ ਚ ਰਾਹਤ ਕੈਪ ਚ ਜਾਇਜ਼ਾ ਲੈਣ ਲਈ ਰਾਤ ਸਮੇ ਪਹੁੰਚੇ ਡੀਸੀ ਮੈਡਮ

 ਮੰਡੀ ਲਾਧੂਕਾ (ਫ਼ਾਜ਼ਿਲਕਾ), 30 ਅਗਸਤ (ਮਨਪ੍ਰੀਤ ਸਿੰਘ ਸੈਣੀ) ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਮੰਡੀ ਲਾਧੂਕਾ ਦੇ ਰਾਹਤ ਕੈਂਪ ਵਿਚ ਰਾਤ ਸਮੇਂ ਜਾਇਜ਼ਾ ਲੈਣ ਲਈ ਪਹੁੰਚੇ ਅਤੇ ਕੈਂਪ ਵਿਚ ਲੋਕਾਂ ਨੂੰ ਲੰਗਰ, ਰਾਸ਼ਨ ਕਿੱਟਾ ਅਤੇ ਪਸ਼ੂਆਂ ਲਈ ਚਾਰਾ ਵੰਡਿਆ। ਇਸ ਦੇ ਨਾਲ ਹੀ ਉਨ੍ਹਾਂ ਵਲੋਂ ਮੈਡੀਕਲ ਅਤੇ ਪਸ਼ੂ ਪਾਲਣ ਵਿਭਾਗ ਦੀ ਟੀਮ ਵੀ ਤਾਇਨਾਤ ਕੀਤੀ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ