ਯਮੁਨਾ ਦਾ ਪਾਣੀ ਵਧਣ ਕਾਰਨ ਕਈ ਗੱਡੀਆਂ ਨੂੰ ਮੋੜਿਆ ਤੇ ਰੱਦ ਕੀਤਾ

ਨਵੀਂ ਦਿੱਲੀ, 3 ਸਤੰਬਰ-ਯਮੁਨਾ ਦਾ ਪਾਣੀ ਵਧਣ ਕਾਰਨ ਕਈ ਗੱਡੀਆਂ ਨੂੰ ਮੋੜਿਆ ਤੇ ਰੱਦ ਕੀਤਾ ਗਿਆ ਹੈ। ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਬਾਰਿਸ਼ ਕਾਰਨ ਇਹ ਪਾਣੀ ਵਧਦਾ ਹੀ ਜਾ ਰਿਹਾ ਹੈ ਤੇ ਕਈ ਵੱਡੇ ਹਾਦਸੇ ਵੀ ਹੋ ਰਹੇ ਹਨ ਤੇ ਅਗਾਊਂ ਬਚਾਅ ਦੇ ਮੱਦੇਨਜ਼ਰ ਉੱਤਰੀ ਰੇਵਲੇ ਨੇ ਇਹ ਫੈਸਲਾ ਲਿਆ ਹੈ।