ਤਾਜ਼ਾ ਖ਼ਬਰਾਂ ਇਟਾਲੀਅਨ ਫੈਸ਼ਨ ਆਈਕਨ ਜਾਰਜੀਓ ਅਰਮਾਨੀ ਦਾ 91 ਸਾਲ ਦੀ ਉਮਰ 'ਚ ਦਿਹਾਂਤ 4 hours 2 minutes ago ਨਵੀਂ ਦਿੱਲੀ, 4 ਸਤੰਬਰ-ਇਤਾਲਵੀ ਫੈਸ਼ਨ ਆਈਕਨ ਜਾਰਜੀਓ ਅਰਮਾਨੀ ਦਾ 91 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ।
; • ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲਾ ਹਾਈ ਕੋਰਟ ਵਲੋਂ ਐਸ.ਆਈ.ਟੀ. ਮੁਖੀ ਪ੍ਰਬੋਧ ਕੁਮਾਰ ਤੇ 'ਐਮੀਕਸ ਕਿਊਰੀ' ਤਨੰੂ ਬੇਦੀ ਨੂੰ ਨਿੱਜੀ ਤੌਰ 'ਤੇ ਪੇਸ਼ ਹੋਣ ਦੇ ਹੁਕਮ
; • ਖ਼ਾਲਸਾ ਕਾਲਜ ਦੇ ਸਾਹਮਣੇ ਇਕ ਬਿਊਟੀ ਪਾਰਲਰ ਦੇ ਬਾਹਰ ਗੋਲੀਆਂ ਚਲਾਉਣ ਦੇ ਮਾਮਲੇ 'ਚ 2 ਨਾਬਾਲਗਾਂ ਸਮੇਤ 3 ਕਾਬੂ : ਵਾਰਦਾਤ ਲਈ ਵਰਤਿਆ ਪਿਸਤੌਲ ਤੇ ਮੋਟਰਸਾਈਕਲ ਬਰਾਮਦ
; • ਹੜ੍ਹ ਪੀੜਤ ਲੋਕ ਜਦੋਂ ਤੱਕ ਮੁੜ ਸੁੱਖ ਚੈਨ ਨਾਲ ਵਸ ਨਹੀਂ ਜਾਂਦੇ, ਤਦ ਤੱਕ ਭਲਾਈ ਕੇਂਦਰ ਵਲੋਂ ਰਾਹਤ ਸਮੱਗਰੀ ਤੇ ਮੈਡੀਕਲ ਸੇਵਾਵਾਂ ਜਾਰੀ ਰਹਿਣਗੀਆਂ-ਭਾਈ ਗੁਰਇਕਬਾਲ ਸਿੰਘ
; • ਚੌਥੇ ਪਾਤਿਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪਾਤ: ਨੌਵੀਂ ਮਾਲ ਮੰਡੀ ਵਿਖੇ ਸਜਿਆ 'ਵਿਸ਼ੇਸ਼ ਗੁਰਮਤਿ ਸਮਾਗਮ
; • ਛੱਤ ਡਿਗਣ ਨਾਲ 8 ਸਾਲਾ ਬੱਚੇ ਦੀ ਹੋਈ ਮੌਤ ਦਾ ਮਾਮਲਾ ਡਿਪਟੀ ਕਮਿਸ਼ਨਰ ਅਤੇ ਵਿਧਾਇਕ ਮਿ੍ਤਕ ਬੱਚੇ ਦੇ ਪਰਿਵਾਰ ਨੂੰ ਮਿਲੇ
ਜ਼ਮਾਨਤ ਮਿਲਣ ਤੋਂ ਬਾਅਦ ਵੀ ਜੇਲ 'ਚ ਹੀ ਰਹਿਣਗੇ ਰਮਨ ਅਰੋੜਾ, ਹੁਣ ਦੇਖੋ ਕਿਹੜੇ ਮਾਮਲੇ 'ਚ ਹੁਣ ਪੁਲਿਸ ਨੇ ਲਿਆ ਰਿਮਾਂਡ 2025-09-04
ਅਮਰੀਕੀ ਫ਼ੌਜ ਨੇ ਨਸ਼ੀਲੇ ਪਦਾਰਥਾਂ ਨਾਲ ਭਰੀ ਕਿਸ਼ਤੀ ਨੂੰ ਬਣਾਇਆ ਨਿਸ਼ਾਨਾ, 11 ਦੀ ਮੌ.ਤ,ਵੇਖੋ ਪ੍ਰਦੇਸਾਂ ਦੀਆਂ ਖ਼ਬਰਾਂ 2025-09-04