JALANDHAR WEATHER

ਏਸ਼ੀਆ ਕੱਪ ਸੁਪਰ-4 ਮੈਚ: ਭਾਰਤ ਨੇ ਬੰਗਲਾਦੇਸ਼ ਨੂੰ ਦਿੱਤਾ 169 ਦੌੜਾਂ ਦਾ ਟੀਚਾ

ਦੁਬਈ, 24 ਸਤੰਬਰ-ਏਸ਼ੀਆ ਕੱਪ ਸੁਪਰ-4 ਦੇ ਦੂਜੇ ਮੈਚ ਵਿਚ ਭਾਰਤ ਨੇ ਬੰਗਲਾਦੇਸ਼ ਨੂੰ 169 ਦੌੜਾਂ ਦਾ ਟੀਚਾ ਦਿੱਤਾ ਹੈ। ਇਹ ਮੈਚ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿਚ ਹੋ ਰਿਹਾ ਹੈ। ਟਾਸ ਬੰਗਲਾਦੇਸ਼ ਨੇ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਭਾਰਤ ਦਾ ਸੁਪਰ-4 ਵਿਚ ਦੂਜਾ ਮੈਚ ਹੈ। ਭਾਰਤ ਨੇ 20 ਓਵਰ ਖੇਡਣ ਤੋਂ ਬਾਅਦ 168 ਦੌੜਾਂ 6 ਵਿਕਟਾਂ ਦੇ ਨੁਕਸਾਨ ਉਤੇ ਬਣਾਈਆਂ। ਜੇਕਰ ਭਾਰਤ ਇਹ ਮੈਚ ਜਿੱਤ ਜਾਂਦਾ ਹੈ ਤਾਂ ਫਾਈਨਲ ਲਈ ਐਂਟਰੀ ਲਗਭਗ ਬਣ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ