ਰਾਜਵੀਰ ਜਵੰਦਾ ਦਾ ਫੋਰਟਿਸ 'ਚ ਹਾਲ ਜਾਣਨ ਗਿੱਪੀ ਗਰੇਵਾਲ ਸਮੇਤ ਪੁੱਜੇ ਕਈ ਗਾਇਕ

ਮੋਹਾਲੀ, 27 ਸਤੰਬਰ (ਸੰਦੀਪ)-ਇਲਾਜ ਅਧੀਨ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਫੋਰਟਿਸ ਹਸਪਤਾਲ ਵਿਚ ਹਾਲ ਜਾਣਨ ਲਈ ਜੱਸ ਬਾਜਵਾ, ਗਿੱਪੀ ਗਰੇਵਾਲ, ਪ੍ਰਿੰਸ ਕੰਵਲਜੀਤ, ਵਿਧਾਇਕ ਬਲਕਾਰ ਸਿੱਧੂ, ਜੀ ਖਾਨ, ਹੈਪੀ ਰਾਏਕੋਟੀ ਸਮੇਤ ਕਈ ਸ਼ਖਸੀਅਤਾਂ ਪੁੱਜ ਗਈਆਂ ਹਨ।