ਆਪਣੀ ਯੋਗਤਾ, ਸਮਰਪਣ ਅਤੇ ਜਨੂੰਨ ਦੇ ਅਨੁਸਾਰ ਜ਼ਿੰਮੇਵਾਰੀ ਨਿਭਾਉਣ ਲਈ ਵਚਨਬੱਧ ਰਹਾਂਗਾ - ਮਿਥੁਨ ਮਨਹਾਸ

ਇਸ ਤੋਂ ਪਹਿਲਾਂ ਅੱਜ ਬੀ.ਸੀ.ਸੀ.ਆਈ. ਦੀ ਮੀਟਿੰਗ ਵਿਚ ਅੱਜ ਮਿਥੁਨ ਮਨਹਾਸ ਨੂੰ ਪ੍ਰਧਾਨ ਚੁਣਨ ਤੋਂ ਇਲਾਵਾ ਰਾਜੀਵ ਸ਼ੁਕਲਾ ਨੂੰ ਦੁਬਾਰਾ ਉਪ੍ਰਧਾਨ ਚੁਣਿਆ ਗਿਆ ਜਦਕਿ ਦੇਵਜੀਤ ਸੈਕੀਆ-ਸਕੱਤਰ ਅਤੇ ਅਰੁਣ ਠਾਕੁਰ ਆਈ.ਪੀ.ਐਲ. ਚੇਅਰਮੈਨ ਹੋਣਗੇ। ਇਸ ਤੋਂ ਪਹਿਲਾਂ ਅੱਜ ਅੱਜ ਮਿਥੁਨ ਮਨਹਾਸ ਨੂੰ ਬੀ.ਸੀ.ਸੀ.ਆਈ. ਪ੍ਰਧਾਨ ਚੁਣਨ ਤੋਂ ਇਲਾਵਾ ਰਾਜੀਵ ਸ਼ੁਕਲਾ ਨੂੰ ਦੁਬਾਰਾ ਉਪ੍ਰਧਾਨ ਚੁਣਿਆ ਗਿਆ ਜਦਕਿ ਦੇਵਜੀਤ ਸੈਕੀਆ-ਸਕੱਤਰ ਅਤੇ ਅਰੁਣ ਠਾਕੁਰ ਆਈ.ਪੀ.ਐਲ. ਚੇਅਰਮੈਨ ਹੋਣਗੇ। - ਬੀਸੀਸੀਆਈ ਪ੍ਰਧਾਨ ਬਣਨ 'ਤੇ, ਮਿਥੁਨ ਮਨਹਾਸ ਨੇ ਕਿਹਾ, "ਇਹ ਇਕ ਵੱਡੀ ਜ਼ਿੰਮੇਵਾਰੀ ਹੈ ਅਤੇ ਮੈਂ ਭਰੋਸਾ ਦਿੰਦਾ ਹਾਂ ਕਿ ਮੈਂ ਇਸਨੂੰ ਆਪਣੀ ਯੋਗਤਾ, ਸਮਰਪਣ ਅਤੇ ਜਨੂੰਨ ਦੇ ਅਨੁਸਾਰ ਨਿਭਾਉਣ ਲਈ ਵਚਨਬੱਧ ਰਹਾਂਗਾ... ਇਹ ਦੁਨੀਆ ਦਾ ਸਭ ਤੋਂ ਵਧੀਆ ਬੋਰਡ ਹੈ। ਸਾਡੇ ਕੋਲ ਸਭ ਤੋਂ ਵਧੀਆ ਖਿਡਾਰੀ ਹਨ, ਸਭ ਤੋਂ ਵਧੀਆ ਸਹੂਲਤਾਂ ਹਨ, ਅਤੇ ਸਾਡੇ ਪਿੱਛੇ ਲੱਖਾਂ ਲੋਕਾਂ ਦਾ ਸਮਰਥਨ ਹੈ... ਇਕੋ ਇਕ ਏਜੰਡਾ ਵਿਕਾਸ ਹੈ ਅਤੇ ਬੀਸੀਸੀਆਈ ਅਤੇ ਭਾਰਤੀ ਕ੍ਰਿਕਟ ਨੂੰ ਅੱਗੇ ਲਿਜਾਣਾ ਹੈ।"