ਡਾ. ਕੀਰਤੀ ਕੇਸਰ ਦਾ ਦਿਹਾਂਤ

ਲੁਧਿਆਣਾ, 30 ਸਤੰਬਰ- ਹਿੰਦੀ ਤੇ ਪੰਜਾਬੀ ਸਾਹਿਤਕ ਜਗਤ ਵਿਚ ਇਹ ਖ਼ਬਰ ਬਹੁਤ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਡਾ. ਕੀਰਤੀ ਕੇਸਰ ਦਾ ਅੱਜ ਦਿਹਾਂਤ ਹੋ ਗਿਆ ਹੈ।