ਰਾਜਵੀਰ ਜਵੰਦਾ ਦੀ ਸਿਹਤ ਬਾਰੇ ਅੱਜ ਕੋਈ ਅਪਡੇਟ ਨਹੀਂ ਹੋਇਆ ਜਾਰੀ

ਚੰਡੀਗੜ੍ਹ, 3 ਅਕਤੂਬਰ (ਤਰਵਿੰਦਰ ਬੈਨੀਪਾਲ)-ਫੋਰਟਿਸ ਹਸਪਤਾਲ, ਮੋਹਾਲੀ ਨੇ ਅੱਜ ਪੰਜਾਬੀ ਗਾਇਕ ਰਾਜਵੀਰ ਜਵੰਦਾ ਬਾਰੇ ਕੋਈ ਸਿਹਤ ਅਪਡੇਟ ਜਾਰੀ ਨਹੀਂ। ਉਨ੍ਹਾਂ ਦੀ ਸਿਹਤ ਕੱਲ੍ਹ ਵਰਗੀ ਹੀ ਹੈ।