ਬਿਲਾਸਪੁਰ ਹਾਦਸਾ : 2 ਬੱਚਿਆਂ ਨੂੰ ਜ਼ਿੰਦਾ ਮਲਬੇ 'ਚੋਂ ਕੱਢਿਆ

ਬਿਲਾਸਪੁਰ, 7 ਅਕਤੂਬਰ (ਕਸ਼ਮੀਰ ਠਾਕੁਰ)-ਬਿਲਾਸਪੁਰ ਹਾਦਸੇ ਵਿਚ 2 ਬੱਚਿਆਂ ਨੂੰ ਜ਼ਿੰਦਾ ਬਚਾਇਆ ਗਿਆ ਹੈ ਤੇ 10 ਮ੍ਰਿਤਕਾਂ ਨੂੰ ਕੱਢ ਲਿਆ ਗਿਆ ਹੈ। ਮੌਕੇ 'ਤੇ ਲੋਕ ਬਚਾਅ ਕਾਰਜ ਜਾਰੀ ਹਨ। ਜੇ.ਸੀ.ਬੀ. ਦੀ ਮਦਦ ਨਾਲ ਮਲਬਾ ਹਟਾਇਆ ਜਾ ਰਿਹਾ ਹੈ।