JALANDHAR WEATHER

ਮੈਂ ਜਵੰਦਾ ਦੇ ਪਰਿਵਾਰ ਦੇ ਹਾਂ ਨਾਲ ਖੜ੍ਹਾ- ਮਨਕੀਰਤ ਔਲਖ

ਚੰਡੀਗੜ੍ਹ, 8 ਅਕਤੂਬਰ- ਰਾਜਵੀਰ ਜਵੰਦਾ ਦੀ ਮੌਤ ’ਤੇ ਗਾਇਕ ਮਨਕੀਰਤ ਔਲਖ ਨੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਇਕ ਪੋਸਟ ਸਾਂਝੀ ਕਰ ਕਿਹਾ ਕਿ ਸਾਡੇ ਵਿਚ ਅੱਜ ਸਾਡਾ ਬਹੁਤ ਹੀ ਅਜੀਜ ਰਾਜਵੀਰ ਜਵੰਦਾ ਨਹੀਂ ਰਿਹਾ। ਅੱਜ ਦੁਨੀਆ ਤੋਂ ਇਕ ਅਣਮੁੱਲਾ ਹੀਰਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ। ਅੱਜ ਇਕ ਮਾਂ ਦਾ ਪੁੱਤ, ਇਕ ਭੈਣ ਦਾ ਵੀਰ, ਇਕ ਘਰਵਾਲੀ ਦਾ ਸੁਹਾਗ, ਬੱਚਿਆਂ ਦਾ ਬਾਪ ਤੇ ਯਾਰਾਂ ਦਾ ਯਾਰ ਸਭ ਨੂੰ ਅਲਵਿਦਾ ਆਖ ਗਿਆ। ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ। ਉਨ੍ਹਾਂ ਕਿਹਾ ਕਿ ਮੈਂ ਜਿੰਨੇ ਜੋਗਾ ਹਾਂ ਜਵੰਦਾ ਦੇ ਪਰਿਵਾਰ ਦੇ ਨਾਲ ਖੜ੍ਹਾ ਹਾਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ