ਮਹਿਲਾ ਵਿਸ਼ਵ ਕੱਪ : ਭਾਰਤ ਨੇ ਦੱਖਣ ਅਫਰੀਕਾ ਨੂੰ ਦਿੱਤਾ 252 ਦੌੜਾਂ ਦਾ ਟੀਚਾ

ਆਂਧਰਾ ਪ੍ਰਦੇਸ਼, 9 ਅਕਤੂਬਰ-ਮਹਿਲਾ ਵਿਸ਼ਵ ਕੱਪ ਦੇ ਇਕ ਦਿਨਾਂ ਅੱਜ ਦੇ ਭਾਰਤ ਤੇ ਦੱਖਣ ਅਫਰੀਕਾ ਦੇ ਮੈਚ ਵਿਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਤੇ ਦੱਖਣ ਅਫਰੀਕਾ ਨੂੰ 252 ਦੌੜਾਂ ਦਾ ਟੀਚਾ ਦਿੱਤਾ। ਦੱਖਣ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਚੁਣੀ ਤੇ ਭਾਰਤ ਦੀ ਟੀਮ 49.5 ਓਵਰਾਂ ਵਿਚ 251 ਦੌੜਾਂ ਉਤੇ ਸਿਮਟ ਗਈ।