ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਿਹਾਰ 'ਚ ਦੂਜੀ ਰੈਲੀ 30 ਅਕਤੂਬਰ ਨੂੰ ਕਰਨਗੇ

ਨਵੀਂ ਦਿੱਲੀ, 18 ਅਕਤੂਬਰ-ਬਿਹਾਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਜੀ ਰੈਲੀ 30 ਅਕਤੂਬਰ ਨੂੰ ਹੋਵੇਗੀ। ਬਿਹਾਰ ਭਾਜਪਾ ਪ੍ਰਧਾਨ ਦਿਲੀਪ ਜੈਸਵਾਲ ਨੇ ਇਹ ਜਾਣਕਾਰੀ ਸਾਂਝੀ ਕੀਤੀ।