ਮੀਆਂਪੁਰ ਵਿਖੇ ਮਸ਼ੀਨ ਖਰਾਬ ਹੋਣ ਕਾਰਨ ਇਕ ਘੰਟਾ ਰੁਕੀ ਪੋਲਿੰਗ
ਝਬਾਲ, (ਤਰਨਤਾਰਨ), 11 ਨਵੰਬਰ (ਸੁਖਦੇਵ ਸਿੰਘ)- ਪਿੰਡ ਮੀਆਂਪੁਰ ਵਿਖੇ 25 ਨੰਬਰ ਬੂਥ ’ਤੇ ਮਸ਼ੀਨ ਖ਼ਰਾਬ ਹੋਣ ਕਰਕੇ ਤਕਰੀਬਨ ਇਕ ਘੰਟਾ ਪੋਲਿੰਗ ਰੁਕੀ ਰਹੀ। 25 ਨੰਬਰ ਬੂਥ ’ਤੇ ਤਾਇਨਾਤ ਪ੍ਰਜਾਇਡਿੰਗ ਅਫ਼ਸਰ ਮੋਤੀ ਲਾਲ ਨੇ ਦੱਸਿਆ ਕਿ ਮਸ਼ੀਨ ਵਿਚ ਤਕਨੀਕੀ ਖਰਾਬੀ ਹੋਣ ਕਰਕੇ ਤਕਰੀਬਨ ਇਕ ਘੰਟਾ ਪੋਲਿੰਗ ਰੁਕੀ। ਜਦੋਂ ਕਿ ਨਵੀਂ ਮਸ਼ੀਨ ਆਉਣ ਤੋਂ ਬਾਅਦ ਪੋਲਿੰਗ ਪਹਿਲਾਂ ਵਾਂਗ ਹੀ ਸ਼ੁਰੂ ਹੋ ਗਈ ।
;
;
;
;
;
;
;
;