JALANDHAR WEATHER

ਸ਼ੱਕੀ ਹਲਾਤ 'ਚ ਖ਼ੂਨ ਨਾਲ ਲੱਥਪੱਥ 7 ਸਾਲਾਂ ਬੱਚੇ ਦੀ ਮਿਲੀ ਲਾਸ਼

ਟਾਹਲੀ ਸਾਹਿਬ,ਜੈਂਤੀਪੁਰ , 16 ਨਵੰਬਰ (ਵਿਨੋਦ ਭੀਲੋਵਾਲ,ਭੁਪਿੰਦਰ ਸਿੰਘ ਗਿੱਲ )- ਸਥਾਨਕ ਕਸਬੇ ਤੋਂ ਨਜ਼ਦੀਕ ਪਿੰਡ ਬਾਬੋਵਾਲ ਵਿਖੇ ਉਸ ਵੇਲੇ ਸਨਸਨੀ ਫੈਲ ਗਈ, ਜਦੋਂ 7 ਸਾਲਾ ਬੱਚੇ ਦੀ ਖ਼ੂਨ ਨਾਲ ਲੱਥਪੱਥ ਹਾਲਾਤ ਵਿਚ ਖਾਲੀ ਪਲਾਟ ਵਿਚੋਂ ਲਾਸ਼ ਮਿਲੀ । ਮੌਕੇ 'ਤੇ ਪ੍ਰਾਪਤ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਏਕਮਜੋਤ ਸਿੰਘ ਪੁੱਤਰ ਧਰਮਬੀਰ ਸਿੰਘ 'ਤੇ ਬੱਚੇ ਸਿਰ ਉੱਪਰ ਕਈ ਵਾਰ ਕੀਤੇ ਹੋਏ। ਮੌਕੇ 'ਤੇ ਥਾਣਾ ਕੱਥੂਨੰਗਲ ਦੇ ਐਸ.ਐਚ. ਓ ਸ਼ਮਸ਼ੇਰ ਸਿੰਘ ਤੇ ਚਵਿੰਡਾ ਦੇਵੀ ਚੌਕੀ ਦੇ ਇੰਚਾਰਜ ਅਮਨਜੀਤ ਸਿੰਘ ਨੇ ਘਟਨਾ ਅਸਥਾਨ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ