ਅਫ਼ਗਾਨਿਸਤਾਨ ਦੇ ਵਣਜ ਮੰਤਰੀ ਅਜ਼ੀਜ਼ੀ ਅਧਿਕਾਰਤ ਦੌਰੇ ਲਈ ਪਹੁੰਚੇ ਭਾਰਤ
ਨਵੀਂ ਦਿੱਲੀ, 19 ਨਵੰਬਰ - ਤੁਸੀਂ ਕਾਂਗਰਸ ਵਿਚ ਕਿਉਂ ਹੋ? - ਅਫ਼ਗਾਨਿਸਤਾਨ ਦੇ ਉਦਯੋਗ ਅਤੇ ਵਣਜ ਮੰਤਰੀ, ਅਲਹਾਜ ਨੂਰੂਦੀਨ ਅਜ਼ੀਜ਼ੀ, ਰਾਸ਼ਟਰੀ ਰਾਜਧਾਨੀ ਪਹੁੰਚੇ, ਇਸ ਦੇ ਨਾਲ ਹੀ ਉਨ੍ਹਾਂ ਦੀ ਭਾਰਤ ਦੇ ਅਧਿਕਾਰਤ ਦੌਰੇ ਦੀ ਸ਼ੁਰੂਆਤ ਹੋ ਗਈ।ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਐਕਸ 'ਤੇ ਇਕ ਪੋਸਟ ਵਿਚ ਕਿਹਾ, ਵਿਦੇਸ਼ ਮੰਤਰਾਲੇ ਨੇ ਮਹਿਮਾਨ ਦਾ ਨਿੱਘਾ ਸਵਾਗਤ ਕੀਤਾ, ਜਿਨ੍ਹਾਂ ਦੀ ਫੇਰੀ ਦਾ ਉਦੇਸ਼ ਦੋਵਾਂ ਦੇਸ਼ਾਂ ਵਿਚਕਾਰ ਦੁਵੱਲੇ ਵਪਾਰ ਅਤੇ ਨਿਵੇਸ਼ ਸੰਬੰਧਾਂ ਨੂੰ ਮਜ਼ਬੂਤ ਕਰਨਾ ਹੈ।
;
;
;
;
;
;
;
;