ਨਿਤੀਸ਼ ਕੁਮਾਰ ਨੂੰ ਦੂਬਾਰਾ ਮੁਖ ਮੰਤਰੀ ਚੁਣਨਾ ਸਾਡੇ ਲਈ ਵੱਡਾ ਦਿਨ - ਮੈਥਿਲੀ ਠਾਕੁਰ
ਪਟਨਾ (ਬਿਹਾਰ), 19 ਨਵੰਬਰ- ਵਿਧਾਨ ਸਭਾ ਵਿੱਚ ਐਨਡੀਏ ਦੀ ਸਾਂਝੀ ਮੀਟਿੰਗ ਸਮਾਪਤ ਹੋਣ ਤੋਂ ਬਾਅਦ ਇਥੇ ਅਲੀਨਗਰ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਜੇਤੂ ਉਮੀਦਵਾਰ ਮੈਥਿਲੀ ਠਾਕੁਰ ਨੇ ਕਿਹਾ ਕਿ ਨਿਤੀਸ਼ ਕੁਮਾਰ ਨੂੰ ਬਿਹਾਰ ਦੇ ਮੁੱਖ ਮੰਤਰੀ ਵਜੋਂ ਦੁਬਾਰਾ ਚੁਣਿਆ ਗਿਆ ਹੈ।
ਇਹ ਸਾਡੇ ਲਈ ਅਤੇ ਬਿਹਾਰ ਲਈ ਇੱਕ ਵੱਡਾ ਦਿਨ ਹੈ।"
;
;
;
;
;
;
;
;