16ਕੋਲਾ ਮਾਫੀਆ 'ਤੇ ਵੱਡੀ ਕਾਰਵਾਈ, ਈਡੀ ਵਲੋਂ ਝਾਰਖੰਡ, ਪੱਛਮੀ ਬੰਗਾਲ ਵਿਚ 40 ਤੋਂ ਵੱਧ ਥਾਵਾਂ 'ਤੇ ਛਾਪੇਮਾਰੀ
ਨਵੀਂ ਦਿੱਲੀ, 21 ਨਵੰਬਰ - ਕੋਲਾ ਮਾਫੀਆ ਨੈੱਟਵਰਕ 'ਤੇ ਸਖ਼ਤ ਕਾਰਵਾਈ ਕਰਦਿਆਂ, ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਝਾਰਖੰਡ ਅਤੇ ਪੱਛਮੀ ਬੰਗਾਲ ਵਿਚ 40 ਤੋਂ ਵੱਧ ਥਾਵਾਂ 'ਤੇ ਇਕੋ ਸਮੇਂ ਛਾਪੇਮਾਰੀ ਕੀਤੀ।ਈਡੀ ਦੇ ਰਾਂਚੀ ਜ਼ੋਨ...
... 6 hours 32 minutes ago