JALANDHAR WEATHER

ਕੋਟਕਪੂਰਾ ਵਿਚ ਨਾਜਇਜ਼ ਉਸਾਰੀ ਉਤੇ ਚੱਲਿਆ ਪੀਲਾ ਪੰਜਾ

ਕੋਟਕਪੂਰਾ, 21 ਨਵੰਬਰ (ਮੋਹਰ ਸਿੰਘ ਗਿੱਲ)-ਸਥਾਨਕ ਜਲਾਲੇਆਣਾ ਸੜਕ ਉਤੇ ਨਸ਼ੇ ਨਾਲ਼ ਕਥਿਤ ਤੌਰ ਉਤੇ ਜੁੜੇ ਨੌਜਵਾਨ ਵਿਸ਼ਾਲ ਪੁੱਤਰ ਦਾਸ ਰਾਮ ਵੱਲੋਂ ਕੀਤੀ ਗਈ ਨਾਜਾਇਜ਼ ਉਸਾਰੀ ਨੂੰ ਅੱਜ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜੇ. ਸੀ. ਬੀ. ਮਸ਼ੀਨ ਨਾਲ਼ ਢਾਹ ਦਿੱਤਾ ਗਿਆ ਹੈ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਫਰੀਦਕੋਟ ਡਾ. ਪ੍ਰਗਿਆ ਜੈਨ ਸਮੇਤ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀ ਵੱਡੀ ਗਿਣਤੀ ਵਿਚ ਹਾਜ਼ਰ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ