ਇਥੋਪੀਆ ਦੇ ਜਵਾਲਾਮੁਖੀ ਫਟਣ ਤੋਂ ਬਾਅਦ ਡੀਜੀਸੀਏ ਵਲੋਂ ਏਅਰਲਾਈਨਾਂ ਨੂੰ ਐਡਵਾਇਜ਼ਰੀ ਜਾਰੀ
ਨਵੀਂ ਦਿੱਲੀ, 25 ਨਵੰਬਰ - ਐਤਵਾਰ ਨੂੰ ਇਥੋਪੀਆ ਦੇ ਹੇਲੀ ਗੁਬਿਨ ਜਵਾਲਾਮੁਖੀ ਫਟਣ ਤੋਂ ਬਾਅਦ, ਸਿਵਲ ਏਵੀਏਸ਼ਨ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੇ ਏਅਰਲਾਈਨਾਂ ਨੂੰ ਇਕ ਸਲਾਹ ਜਾਰੀ ਕੀਤੀ, ਜਿਸ ਵਿਚ ਉਨ੍ਹਾਂ ਨੂੰ ਸੁਆਹ ਦੇ ਬੱਦਲਾਂ ਤੋਂ ਪ੍ਰਭਾਵਿਤ ਉਚਾਈ ਅਤੇ ਖੇਤਰਾਂ ਤੋਂ ਬਚਣ ਲਈ ਕਿਹਾ ਗਿਆ।
;
;
;
;
;
;
;
;