ਕਿਸਾਨ ਆਗੂ ਨਿਰਮਲ ਸਿੰਘ ਮੰਡ ਨੂੰ ਪੁਲਿਸ ਨੇ ਚੱਕਿਆ, ਕਿਸਾਨਾਂ ਨੇ ਪੁਲਿਸ ਚੌਂਕੀ ਦਾ ਕੀਤਾ ਘਿਰਾਉ
ਨਡਾਲਾ (ਕਪੂਰਥਲਾ), 25 ਨਵੰਬਰ (ਰਘਬਿੰਦਰ ਸਿੰਘ) - ਅੱਜ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਬੇਗੋਵਾਲ ਪ੍ਰਧਾਨ ਨਿਰਮਲ ਸਿੰਘ ਮੰਡ ਨੂੰ ਸੁਭਾਨਪੁਰ ਪੁਲਿਸ ਵਲੋਂ ਤੜਕਸਾਰ ਚੁੱਕ ਲਿਆ ਗਿਆ, ਜਿਸਦੇ ਚਲਦਿਆਂ ਬਲਾਕ ਨਡਾਲਾ ਪ੍ਰਧਾਨ ਜੋਗਾ ਸਿੰਘ ਇਬ੍ਰਾਹਿਮਵਾਲ ਅਤੇ ਉਨ੍ਹਾਂ ਦੇ ਸਾਥੀ ਨਡਾਲਾ ਚੌਂਕੀ ਪੁੱਜੇ ਹਨ ਅਤੇ ਦਰੀਆਂ ਵਿਛਾ ਕੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ।
;
;
;
;
;
;
;
;