ਡੀ.ਜੀ.ਪੀ. ਦਫਤਰ ਵਲੋਂ ਏ.ਸੀ.ਪੀਜ਼. ਤੇ ਡੀ.ਐਸ.ਪੀਜ਼. ਦੇ ਵੱਡੇ ਪੱਧਰ 'ਤੇ ਤਬਾਦਲੇ
ਚੰਡੀਗੜ੍ਹ, 28 ਨਵੰਬਰ- ਡੀਜੀਪੀ ਦਫਤਰ ਵੱਲੋਂ ਪੁਲਿਸ ਮਹਿਕਮੇ ਵਿਚ ਵੱਡੇ ਪੱਧਰ ਉਤੇ ਏਐਸਪੀਜ਼ ਤੇ ਡੀਐਸਪੀਜ਼ ਦੇ ਤਬਾਦਲੇ ਕੀਤੇ ਗਏ ਹਨ। ਤਬਾਦਲੇ ਕੀਤੇ ਗਏ ਪੁਲਿਸ ਅਫਸਰਾਂ ਨੂੰ ਤੁਰੰਤ ਪ੍ਰਭਾਵ ਨਾਲ ਨਵੀਂ ਪੋਟਿੰਗ ਥਾਂ ਉਤੇ ਪਹੁੰਚ ਕੇ ਸਬੰਧਤ ਅਧਿਕਾਰੀਆਂ ਨੂੰ ਰਿਪੋਰਟ ਕਰਨ ਦੀ ਹਦਾਇਤ ਕੀਤੀ ਗਈ ਹੈ।
;
;
;
;
;
;
;
;