ਏਬੀਵੀਪੀ ਵਲੋਂ ਹਰੇਕ ਸੂਬੇ 'ਚ ਐਜੂਕੇਸ਼ਨ ਸਿਸਟਮ 'ਤੇ 10 ਫੀਸਦੀ ਖਰਚਾ ਕਰਨ ਲਈ ਇਕ ਅੰਦੋਲਨ ਸ਼ੁਰੂ ਕਰਨ ਦਾ ਐਲਾਨ
ਚੰਡੀਗੜ੍ਹ, 4 ਦਸੰਬਰ- ਪੰਜਾਬ ਯੂਨੀਵਰਸਿਟੀ ਵਿਖੇ ਏਬੀਵੀਪੀ ਦੇ ਰਾਸ਼ਟਰੀ ਮੰਤਰੀ ਅਦਿਤਿਆ ਤਕਰਾਰ ਨੇ ਹਰੇਕ ਸੂਬੇ ਵਿਚ ਐਜੂਕੇਸ਼ਨ ਸਿਸਟਮ ਉਪਰ 10 ਫੀਸਦੀ ਖਰਚਾ ਕਰਨ ਲਈ ਇਕ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕੀਤਾ।
ABVP ਦੇ ਪ੍ਰਧਾਨ ਗੁਰਬੀਰ ਸਿੰਘ ਸੋਹਲ ਨੇ ਕਿਹਾ ਕਿ ਰਾਜਾਂ ਵਿਚ ਚਾਰ ਤੋਂ 6 ਫੀਸਦੀ ਐਜੂਕੇਸ਼ਨ ਦੇ ਖਰਚ ਹੁੰਦਾ ਹੈ। ਜਿਸ ਨੂੰ ਵਧਾ ਕੇ ਘੱਟੋ ਘੱਟ 10 ਫੀਸਦੀ ਹੋਣਾ ਜ਼ਰੂਰੀ ਹੈ ਜੇਕਰ ਸਰਕਾਰਾਂ ਅਜਿਹਾ ਨਹੀਂ ਕਰਦੀਆਂ ਤਾਂ ਸਾਡੇ ਵਲੋਂ ਇੱਕ ਅੰਦੋਲਨ ਸ਼ੁਰੂ ਕੀਤਾ ਜਾਵੇਗਾ।
;
;
;
;
;
;
;
;