ਨਡਾਲਾ ਪੁਲਿਸ ਨੇ ਕਿਸਾਨਾਂ ਦੇ ਜੱਥੇ ਨੂੰ ਕੀਤਾ ਡਿਟੇਨ
ਨਡਾਲਾ,(ਕਪੂਰਥਲਾ), 5 ਦਸੰਬਰ (ਰਘਬਿੰਦਰ ਸਿੰਘ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਨਡਾਲਾ ਵਲੋਂ ਅੱਜ ਬਿਜਲੀ ਸੋਧ ਐਕਟ 2025 ਨੂੰ ਰੱਦ ਕਰਨ ਲਈ ਦੋ ਘੰਟੇ ਲਈ ਰੇਲਾਂ ਰੋਕਣ ਲਈ ਐਲਾਨ ਕੀਤਾ ਗਿਆ ਸੀ ਪ੍ਰੰਤੂ ਨਡਾਲਾ ਪੁਲਿਸ ਨੇ ਰਸਤੇ ਵਿਚ ਹੀ ਰੋਕ ਕੇ ਜੋਨ ਪ੍ਰਧਾਨ ਨਡਾਲਾ ਨਿਸ਼ਾਨ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਨਡਾਲਾ ਚੌਕੀ ਵਿਖੇ ਡਿਟੇਨ ਕਰ ਦਿੱਤਾ ਹੈ।
;
;
;
;
;
;
;
;