ਬਲਾਕ ਸੰਮਤੀ ਬਰਿਆਰ ਜ਼ੋਨ ਤੋਂ ਆਪ ਦੇ ਉਮੀਦਵਾਰ ਸਰਬਜੀਤ ਸਿੰਘ ਪੱਪਲ ਨੇ ਵੋਟ ਪਾਈ
ਬੇਗੋਵਾਲ (ਕਪੂਰਥਲਾ), 14 ਦਸੰਬਰ (ਸੁਖਜਿੰਦਰ ਸਿੰਘ)- ਬਲਾਕ ਨਡਾਲਾ ਦੇ ਬਲਾਕ ਸੰਮਤੀ ਬਰਿਆਰ ਜ਼ੋਨ ਤੋਂ ਆਪ ਦੇ ਉਮੀਦਵਾਰ ਸਰਬਜੀਤ ਸਿੰਘ ਪੱਪਲ ਆਪਣੇ ਪਿੰਡ ਨਰੰਗਪੁਰ ਵਿਖੇ ਵੋਟ ਪਾਉਣ ਉਪਰੰਤ ਆਪਣੇ ਹਮਾਇਤੀਆਂ ਨਾਲ ਦਿਖਾਈ ਦੇ ਰਹੇ।
;
;
;
;
;
;
;
;