ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਵੋਟਰਾਂ ਵਿੱਚ ਰੁਝਾਨ ਨਾ ਮਾਤਰ
ਡੇਰਾ ਬਾਬਾ ਨਾਨਕ, 14 ਦਸੰਬਰ (ਹੀਰਾ ਸਿੰਘ ਮਾਂਗਟ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅੰਦਰ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਵੋਟਰਾਂ ਵਿੱਚ ਰੁਝਾਨ ਨਾ ਮਾਤਰ ਡੇਰਾ ਬਾਬਾ ਨਾਨਕ ਦੇ ਜੋਨ ਧਰਮਕੋਟ ਰੰਧਾਵਾ ਵਿਖੇ ਦੁਪਹਿਰ 1 ਵਜੇ ਤੱਕ 11% ਵੋਟਾਂ ਪਈਆਂ |
;
;
;
;
;
;
;
;