ਬਲਾਕ ਸੰਮਤੀ ਜ਼ੋਨ ਸ਼ੇਰ ਖਾਂ ਤੋਂ ਉਮੀਦਵਾਰ ਕੁਲਦੀਪ ਸਿੰਘ ਨੇ ਪਾਈ ਵੋਟ
ਕੁੱਲਗੜ੍ਹੀ (ਫਿਰੋਜ਼ਪੁਰ),14 ਦਸੰਬਰ (ਸੁਖਜਿੰਦਰ ਸਿੰਘ ਸੰਧੂ)-ਬਲਾਕ ਸੰਮਤੀ ਜ਼ੋਨ ਸ਼ੇਰ ਖਾਂ ਤੋਂ ਸ਼੍ਰੋਮਣੀ ਅਕਾਲੀ ਦੇ ਉਮੀਦਵਾਰ ਕੁਲਦੀਪ ਸਿੰਘ , ਜਥੇਦਾਰ ਦਰਸ਼ਨ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ , ਸੁਰਿੰਦਰ ਸਿੰਘ ਬੱਬੂ ਯੂਥ ਆਗੂ , ਹਰਪ੍ਰੀਤ ਸਿੰਘ ਸਾਬਕਾ ਸਰਪੰਚ ਅਤੇ ਉਹਨਾਂ ਦੇ ਸਾਥੀ ਵੋਟ ਪਾਉਣ ਉਪਰੰਤ ਜੇਤੂ ਨਿਸ਼ਾਨ ਵਿਖਾਉਂਦੇ ਹੋਏ |
;
;
;
;
;
;
;
;