100 ਸਾਲ ਦੀ ਬਜ਼ੁਰਗ ਨੇ ਪਾਈ ਆਪਣੀ ਵੋਟ
ਲਹਿਰਾਗਾਗਾ, 14 ਦਸੰਬਰ (ਅਸ਼ੋਕ ਗਰਗ)- ਜ਼ਿਲ੍ਹਾ ਪਰਿਸ਼ਦ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਪਿੰਡ ਸੰਗਤਪੁਰਾ ਵਿਖੇ ਵੋਟਰਾਂ ਅਤੇ ਉਮੀਦਵਾਰਾਂ ਵਿਚਕਾਰ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਪੋਲਿੰਗ ਬੂਥ ਉੱਪਰ 100 ਸਾਲ ਬਜ਼ੁਰਗ ਬੇਬੇ ਕਰਤਾਰ ਕੌਰ ਆਪਣੇ ਪਰਿਵਾਰਕ ਮੈਂਬਰਾਂ ਨਾਲ ਵੋਟ ਪਾਉਣ ਲਈ ਪੈਦਲ ਚੱਲ ਕੇ ਆਈ।
;
;
;
;
;
;
;
;